ਮੂੰਹ ਦੀ ਬੰਦਬੂ ਨੂੰ ਦੂਰ ਕਰਨ ਦੇ ਘਰੇਲੂ ਢੰਗ
ਮੂੰਹ ਦੇ ਸੁੱਕੇਪਨ ਨਾਲ ਸਾਹ ਤੋਂ ਬੰਦਬੂ ਆਉਂਦੀ ਹੈ ਪਰ ਕੰਮ ਦੇ ਸਮੇਂ ਇਹ ਸੰਭਵ ਨਹੀਂ ਕਿ ਤੁਸੀਂ ਹਮੇਸ਼ਾ ਬਰੱਸ਼ ਕਰ ਸਕੋ। ਬਾਜ਼ਾਰ 'ਚ ਕਈ ਤਰ੍ਹਾਂ ਦੇ ਮਾਊਥ ਫਰੈਸ਼ਰ ਮੌਜੂਦ ਹਨ।
ਪਰ ਸਾਹਾਂ ਦੀ ਬੰਦਬੂ ਤੋਂ ਛੁਟਕਾਰਾ ਪਾਉਣ ਲਈ ਕੁਦਰਤੀ ਮਾਊਥ ਫਰੇਸ਼ਰ ਕਿਵੇਂ ਰਹੇਗਾ? ਇਹ ਤੁਹਾਡੀ ਰਸੌਈ 'ਚ ਆਸਾਨੀ ਨਾਲ ਉਪੱਲਬਧ ਹੋ ਜਾਵੇਗਾ। ਆਓ ਜਾਣਦੇ ਹਾਂ ਇਸ ਦੇ ਬਾਰੇ।
ਸੌਂਫ- ਖਾਣ ਤੋਂ ਬਾਅਦ ਸੌਂਫ ਨੂੰ ਚਬਾਉਣ ਨਾਲ ਪਾਚਣ ਤੰਤਰ ਮਜ਼ਬੂਤ ਹੁੰਦਾ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਇਹ ਇਕ ਬਹੁਤ ਵਧੀਆ ਮਾਊਥ ਫਰੈਸ਼ਰ ਵੀ ਹੈ? ਇਹ ਡਕਾਰ ਅਤੇ ਐਸਿਡ ਰਿਫਲੈਕਸ਼ਨ ਨੂੰ ਵੀ ਘੱਟ ਕਰਦਾ ਹੈ।
ਪੂਤਨਾ- ਬਾਜ਼ਾਰ 'ਚ ਉਪੱਲਬਧ ਜ਼ਿਆਦਾਤਰ ਮਾਊਥ ਫਰੇਸ਼ਰ 'ਚ ਪੂਤਨਾ ਹੁੰਦਾ ਹੈ। ਪੂਤਨੇ ਦੀ ਵਰਤੋਂ ਪਕਵਾਨ ਨੂੰ ਸਜਾਉਣਾ ਲਈ ਵੀ ਕੀਤੀ ਜਾਂਦੀ ਹੈ ਅਤੇ ਨਾਲ ਹੀ ਕੁਲਿੰਗ ਇਫੈਕਟ ਨਾਲ ਸਾਹ ਨੂੰ ਤੁੰਰਤ ਤਾਜ਼ਗੀ ਮਿਲਦੀ ਹੈ। ਤੁਸੀਂ ਪੂਤਨੇ ਦੀਆਂ ਪੱਤੀਆਂ ਚਬਾ ਵੀ ਸਕਦੇ ਹੋ ਅਤੇ ਨਾਲ ਹੀ ਚਾਹ ਵੀ ਪੀ ਸਕਦੇ ਹੋ।
ਛੋਟੀ ਸੌਂਫ- ਮਿਠਾਈ ਅਤੇ ਬੈਕਰੀ ਦੇ ਉਤਪਾਦ 'ਚ ਇਸ ਦੀ ਵੱਡੇ ਪੈਮਾਨੇ 'ਤੇ ਵਰਤੋਂ ਕੀਤੀ ਜਾਂਦੀ ਹੈ।
ਇਸ ਦੀ ਵਰਤੋਂ ਸ਼ਰਬਤ ਨੂੰ ਖੂਸ਼ਬੂਦਾਰ ਬਣਾਉਣ ਲਈ ਵੀ ਕੀਤੀ ਜਾਂਦੀ ਹੈ। ਛੋਟੀ ਸੌਂਫ 'ਚ ਮੌਜੂਦ ਅਨੈਥੋਲ ਨਾਲ ਇਸ ਦਾ ਸੁਆਦ ਮਿੱਠਾ ਅਤੇ ਖੂਸ਼ਬੂਦਾਰ ਹੁੰਦਾ ਹੈ।
ਅਜਵਾਇਣ- ਕੀ ਤੁਹਾਨੂੰ ਲੱਗਦਾ ਹੈ ਕਿ ਅਜਵਾਇਣ ਨਾਲ ਪਕਵਾਨਾਂ ਨੂੰ ਸਜਾਉਣਾ ਵਧੀਆ ਹੈ? ਜੇਕਰ ਹਾਂ ਤਾਂ ਇਕ ਵਾਰ ਫਿਰ ਸੋਚ ਲਵੋ। ਅਜਵਾਇਣ 'ਚ ਕਲੋਰੋਫਿਲ ਪਾਇਆ ਜਾਂਦਾ ਹੈ ਜਿਹੜਾ ਕਿ ਜੀਵਾਣੂਆਂ ਨਾਲ ਲੜਦਾ ਹੈ। ਇਸ ਲਈ ਆਪਣੇ ਭੋਜਨ ਤੋਂ ਬਾਅਦ ਇਸ ਦੀ ਵਰਤੋਂ ਕਰਨੀ ਚਾਹੀਦੀ ਹੈ। ਇਹ ਵੀ ਇਕ ਵਧੀਆ ਮਾਊਥ ਫਰੈਸ਼ਰ ਹੈ।
ਲੌਂਗ- ਆਪਣੀ ਮਹਿਕ ਦੇ ਕਾਰਨ ਵਰਤਿਆ ਜਾਣ ਵਾਲੇ ਲੌਂਗ ਦੀ ਵਰਤੋਂ ਭੋਜਨ ਬਣਾਉਣ ਦੇ ਲਈ ਕੀਤੀ ਜਾਂਦੀ ਹੈ। ਲੰਬੇ ਸਮੇਂ ਤੋਂ ਇਸ ਦੀ ਵਰਤੋਂ ਦੰਦਾਂ ਦੀ ਦਰਦ ਤੋਂ ਛੁਟਕਾਰਾ ਪਾਉਣ ਲਈ ਵੀ ਕੀਤੀ ਜਾਂਦੀ ਹੈ। ਲੌਂਗ ਸਾਹਾਂ 'ਚ ਤਾਜ਼ਗੀ ਲਿਆਉਣ ਦਾ ਜ਼ਰੀਆ ਵੀ ਹੈ।
ਦਾਲਚੀਨੀ- ਦਾਲਚੀਨੀ ਵੀ ਇਕ ਅਜਿਹਾ ਮਸਾਲਾ ਹੈ ਜਿਸ 'ਚ ਐਂਟੀਬੈਕਟੀਰੀਅਲ ਗੁਣ ਪਾਏ ਜਾਂਦੇ ਹਨ ਅਤੇ
ਇਹ ਸਾਹ ਦੀ ਬੰਦਬੂ ਨੂੰ ਦੂਰ ਰੱਖਣ 'ਚ ਸਹਾਇਕ ਹੈ। ਤੁਸੀਂ ਦਾਲ ਚੀਨੀ ਨੂੰ ਸਿੱਧੇ ਵੀ ਚਬਾ ਸਕਦੇ ਹੋ ਜਾਂ ਫਿਰ ਚਾਹ 'ਚ ਮਿਕਸ ਕਰਕੇ ਵੀ ਪੀ ਸਕਦੇ ਹੋ।
ਇਲਾਇਚੀ- ਇਲਾਇਚੀ ਦੀ ਖੁਸ਼ਬੂ ਬਹੁਤ ਹੀ ਵਧੀਆ ਹੁੰਦੀ ਹੈ। ਇਸ ਦੀ ਵਰਤੋਂ ਨਾਲ ਸਾਹਾਂ 'ਚ ਤਾਜ਼ਗੀ ਦਾ ਅਹਿਸਾਸ ਹੁੰਦਾ ਹੈ। ਤੁਸੀਂ ਇਲਾਇਚੀ ਨੂੰ ਆਪਣੇ ਮੂੰਹ 'ਚ ਕੁਝ ਦੇਰ ਲਈ ਰੱਖ ਕੇ ਚਬਾਓ। ਇਸ ਨਾਲ ਸਾਹ ਦੀ ਬੰਦਬੂ ਦੂਰ ਹੋ ਜਾਵੇਗੀ।
ਧਨੀਆ- ਪਿਆਜ਼ ਅਤੇ ਲਸਣ ਖਾਣ ਤੋਂ ਬਾਅਦ ਕਈ ਵਾਰ ਸਾਹ ਤੋਂ ਬੰਦਬੂ ਆਉਣੀ ਸ਼ੁਰੂ ਹੋ ਜਾਂਦੀ ਹੈ। ਇਸ ਤੋਂ ਛੁਟਕਾਰਾ ਪਾਉਣ ਲਈ ਧਨੀਏ ਦੀ ਵਰਤੋਂ ਕਰਨੀ ਚਾਹੀਦੀ ਹੈ। ਭੋਜਨ ਤੋਂ ਬਾਅਦ ਧਨੀਏ ਦੀਆਂ ਤਾਜ਼ੀਆਂ ਪੱਤੀਆਂ ਨੂੰ ਚਬਾ ਕੇ ਖਾਓ। ਇਸ ਤੋਂ ਇਲਾਵਾ ਤੁਸੀਂ ਧਨੀਏ ਦੀ ਬੀਜਾਂ ਨੂੰ ਲੂਣ 'ਚ ਮਿਲਾ ਕੇ ਵੀ ਵਰਤੋਂ ਕਰ ਸਕਦੇ ਹੋ।

ਖਰਾਬ ਵਾਲਾਂ ਨੂੰ 5 ਮਿੰਟ ਇੰਝ ਕਰੋ ਠੀਕ
ਹਏ ਮੇਰੇ ਰੱਬਾ! ਅਜਿਹਾ ਮੇਰੇ ਨਾਲ ਹੀ ਕਿਉਂ ਹੁੰਦਾ ਹੈ? ਕੀ ਕਦੇ ਤੁਸੀਂ ਆਪਣੇ ਵਾਲਾਂ ਲਈ ਕੁਝ ਅਜਿਹਾ ਕਿਹਾ ਹੈ। ਕੀ ਵਾਲਾਂ ਦਾ ਖਰਾਬ ਹੋਣਾ ਤੁਹਾਡੇ ਲਈ ਕਿਸੇ ਬੁਰੇ ਸੁਪਨੇ ਦੇ ਵਾਂਗ ਹੈ? ਜੇਕਰ ਹਾਂ ਤਾਂ ਇੱਕਲੀ ਨਹੀਂ ਹੋ। ਅਜਿਹਾ ਸਭ ਨਾਲ ਹੁੰਦਾ ਹੈ ਪਰ ਹਾਲਾਤ ਉਦੋਂ ਹੋਰ ਵੀ ਜ਼ਿਆਦਾ ਖਰਾਬ ਹੋ ਜਾਂਦੇ ਹਨ ਜਦੋਂ ਤੁਹਾਡੇ ਵਾਲ ਸਭ ਤੋਂ ਮਹੱਤਵਪੂਰਨ ਦਿਨ ਅਤੇ ਸਮੇਂ 'ਤੇ ਖਰਾਬ ਹੋ ਜਾਣ। ਜੇਕਰ ਤੁਸੀਂ ਵੀ ਖਰਾਬ ਵਾਲਾਂ ਦੀ ਹਾਲਤ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹੋ ਤਾਂ ਉਨ੍ਹਾਂ ਨੂੰ ਠੀਕ ਕਰਨ ਵਾਲੇ ਹੇਅਰ ਸਟਾਈਲ ਨੂੰ ਸਿੱਖਣਾ ਮਹੱਤਪੂਰਨ ਹੈ।
ਸਪਰੇਅ- ਜੇਕਰ ਤੁਹਾਡੇ ਵਾਲ ਘੁਘਰਾਲੇ ਹਨ ਤਾਂ ਵਾਲਾਂ ਨੂੰ ਠੀਕ ਕਰਨ ਦਾ ਕੋਈ ਮਤਲਬ ਨਹੀਂ ਹੈ। ਗੱਲ ਜੇਕਰ ਸਿਧੇ ਵਾਲਾਂ ਦੀ ਹੁੰਦੀ ਹੈ ਤਾਂ ਤੁਸੀਂ ਸਪਰੇਅ ਦੇ ਰਾਹੀਂ ਤੁਸੀਂ ਚਮਕਦਾਰ ਕਰ ਸਕਦੇ ਹੋ।
ਵਾਲਾਂ 'ਚ ਚੋਟੀ ਬਣਾਓ- ਕੀ ਤੁਸੀਂ ਸਵੇਰੇ ਦੇਰ ਤੱਕ ਸੌਂਦੀ ਰਹੀ ਅਤੇ ਹੁਣ ਤੁਹਾਡੇ ਕੋਲ ਇੰਨਾ ਸਮਾਂ ਨਹੀਂ ਹੈ ਕਿ ਤੁਸੀਂ ਆਪਣੇ ਆਇਲੀ ਹੇਅਰ ਨੂੰ ਧੋ ਸਕੋ? ਚਿੰਤਾ ਦੀ ਕੋਈ ਗੱਲ ਨਹੀਂ। ਕ੍ਰਿੰਮ ਹੇਅਰ ਸਟਾਈਲ ਤੁਹਾਡੇ ਵਾਲਾਂ ਦਾ ਸਭ ਤੋਂ ਵਧੀਆ ਇਲਾਜ ਹੈ। ਤੁਸੀਂ ਵਾਲਾਂ ਦੀ ਚੋਟੀ ਬਣਾ ਲਵੋ। ਇਹ ਖਰਾਬ ਵਾਲਾਂ ਨੂੰ ਠੀਕ ਕਰਨ ਦਾ ਇਕ ਵਧੀਆ ਢੰਗ ਹੈ।
ਕੰਘੀ ਕਰਨਾ- ਜੇਕਰ ਤੁਸੀਂ ਚੰਗੀ ਲੁਕ ਚਾਹੁੰਦੇ ਹੋ ਤਾਂ ਹਮੇਸ਼ਾ ਵਾਲਾਂ 'ਤੇ ਕੰਘੀ ਕਰੋ। ਨਾਲ ਹੀ ਇਹ ਖਰਾਬ ਵਾਲਾਂ ਨੂੰ ਠੀਕ ਕਰਨੇ ਵਾਲਾ ਇਕ ਬਹੁਤ ਹੀ ਵਧੀਆ ਹੇਅਰ ਸਟਾਈਲ ਹੈ। ਤੁਹਾਡੇ ਕੋਲ ਇੰਨਾ ਸਮਾਂ ਨਹੀਂ ਹੁੰਦਾ ਹੈ ਕਿ ਤੁਸੀਂ ਵਾਲਾਂ 'ਤੇ ਬਰੀਕੀ ਨਾਲ ਮਿਹਤਨ ਕਰੋ।
ਸਕਾਰਫ ਬੰਨ ਲਵੋ- ਤੁਸੀਂ ਆਪਣੇ ਵਾਲਾਂ 'ਤੇ ਸਕਾਰਫ ਬੰਨ ਲਵੋ। ਇਹ ਨਾ ਸਿਰਫ ਸਟਾਇਲਸ਼ ਲੱਗੇਗਾ ਸਗੋਂ ਤੁਹਾਡੇ ਵਾਲਾਂ ਲਈ ਵੀ ਵਧੀਆ ਹੈ।